mehram-img
 

ਦਿੱਲੀ ਵਿਧਾਨ ਸਭਾ ਚੋਣਾਂ

ਦਿੱਲੀ ਵੋਟਰਾਂ ਦੇ ਰੂਬਰੂ ਹੁੰਦੇ ਸ਼੍ਰੀ ਕੇਜਰੀਵਾਲ ਨੇ ਸਪੱਸ਼ਟ ਕਿਹਾ ਕਿ ਜਿਨ੍ਹਾਂ ਨੂੰ ਉਸ ਦਾ ਕੰਮ ਪਸੰਦ ਆਇਆ ਹੈ ਉਹ ਆਪ ਨੂੰ ਵੋਟ ਪਾਉਣ ਜਿਨ੍ਹਾਂ ਨੂੰ ਪਸੰਦ ਨਹੀਂ ਆਇਆ ਉਹ ਬੇਸ਼ੱਕ ਨਾ ਪਾਉਣ। ਏਨੇ ਭਰੋਸੇਮੰਦ ਨਜ਼ਰ ਆਏ ਸ਼੍ਰੀ ਅਰਵਿੰਦ ਕੇਜਰੀਵਾਲ।

mehram-thumb
modern-kheti-pb-thumb
modern-kheti-pb-img

 

ਟਿਕਾਊ ਵਿਕਾਸ ਲਈ ਜ਼ਮੀਨ ’ਚ ਜੈਵਿਕ ਮਾਦਾ ਵਧਾਉਣ ਦੀ ਲੋੜ


 

ਖੇਤੀ ਦੇ ਤਿੰਨ ਮੁੱਖ ਥੰਮ-ਮਿੱਟੀ, ਪਾਣੀ ਅਤੇ ਬੀਜ ਪ੍ਰੰਤੂ ਪਿਛਲੇ ਕੁਝ ਦਹਾਕਿਆਂ ਵਿਚ ਰਵਾਇਤੀ ਖੇਤੀ ਤਕਨੀਕਾਂ ਦੀ ਬਹੁਤ ਜਿਆਦਾ ਕਾਸ਼ਤ, ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਜੈਵਿਕ ਖਾਦ ਦੀ ਘੱਟ ਵਰਤੋਂ ਆਦਿ ਦੇ ਕਾਰਣ ਮਿੱਟੀ ਦੀ ਗੁਣਵੱਤਾ ਵਿਚ ਬਹੁਤ ਕਮੀ ਆਈ ਹੈ।

modern-kheti-pb-img

ਟਿਕਾਊ ਵਿਕਾਸ ਲਈ ਜ਼ਮੀਨ ’ਚ ਜੈਵਿਕ ਮਾਦਾ ਵਧਾਉਣ ਦੀ ਲੋੜ

ਖੇਤੀ ਦੇ ਤਿੰਨ ਮੁੱਖ ਥੰਮ-ਮਿੱਟੀ, ਪਾਣੀ ਅਤੇ ਬੀਜ ਪ੍ਰੰਤੂ ਪਿਛਲੇ ਕੁਝ ਦਹਾਕਿਆਂ ਵਿਚ ਰਵਾਇਤੀ ਖੇਤੀ ਤਕਨੀਕਾਂ ਦੀ ਬਹੁਤ ਜਿਆਦਾ ਕਾਸ਼ਤ, ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਜੈਵਿਕ ਖਾਦ ਦੀ ਘੱਟ ਵਰਤੋਂ ਆਦਿ ਦੇ ਕਾਰਣ ਮਿੱਟੀ ਦੀ ਗੁਣਵੱਤਾ ਵਿਚ ਬਹੁਤ ਕਮੀ ਆਈ ਹੈ।

modern-kheti-pb-thumb
ghar-shringar-maazine-thumb
ghar-shringar-img

 

ਮੌਸਮ ਪਿਆਰ ਦਾ

 

ਫਰਵਰੀ ਮਹੀਨੇ ਦੀ ਗੱਲ ਹੁੰਦੇ ਹੀ ਦਿਲ ਵਿਚ ਪਿਆਰ ਦੀਆਂ ਤਰੰਗਾਂ ਛਿੜਣ ਲੱਗ ਪੈਦੀਆਂ ਹਨ। ਵੈਲੇਨਟਾਈਨ ਡੇ ਮਨਾਉਣ ਦੇ ਨਾਲ-ਨਾਲ ਪੂਰਾ ਮਹੀਨਾ ਹੀ ਪਿਆਰ ਵਿਚ ਰੰਗਿਆ ਜਾਂਦਾ ਹੈ। ਜਿਥੇ ਨੌਜਵਾਨ ਇਸ ਦਿਨ ਨੂੰ ਪੂਰੇ ਚਾਅ-ਮਲਾਰ ਨਾਲ ਮਨਾਉਂਦੇ ਹਨ, ਉਥੇ ਵਿਆਹੁਤਾ ਜੋੜੇ ਵੀ ਆਪਣੇ ਜੀਵਨਸਾਥੀ ਲਈ ਇਸ ਦਿਨ ਨੂੰ ਯਾਦਗਾਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਦੇ। 

modern-kheti-calendar-pb-img

ਘਰ ਸ਼ਿੰਗਾਰ ਕੈਲੰਡਰ 2020 ਪੰਜਾਬੀ/ਹਿੰਦੀ  

ਨਵੇ ਵਰ੍ਹੇ 2020 ਦਾ ‘ਘਰ ਸ਼ਿੰਗਾਰ’ ਕੈਲੰਡਰ ਜਿਸ ਵਿਚ ਘਰ, ਸਿਹਤ, ਸੁੰਦਰਤਾ ਅਤੇ ਔਰਤਾਂ ਨਾਲ ਜੁੜੇ ਨੁਸਖ਼ਿਆਂ ਦੇ ਨਾਲ-ਨਾਲ ਹਰ ਮਹੀਨੇ ਦਾ ਰਾਸ਼ੀਫ਼ਲ ਅਤੇ ਪੰਚਾਂਗ ਵੀ ਸ਼ਾਮਿਲ ਹੈ । ਘਰ ਨੂੰ ਸਜਾਉਣ ਤੋਂ ਲੈ ਕੇ ਘਰ ਨੂੰ ਸੰਵਾਰਨ ਤਕ ਦੀ ਸੰਪੂਰਨ ਜਾਣਕਾਰੀ ਨਾਲ ਭਰਪੂਰ ਤੁਹਾਡੇ ਘਰ ਦਾ ਸ਼ਿੰਗਾਰ।

cal-gharshringar-pic-thumb
modern-kheti-subtitle-pb-pic-thumb
modern-kheti-subtitle-pb-lgo-img

ਮਾਰਡਨ ਖੇਤੀ ਅੈਗਰੋ ਕੈਲੰਡਰ 2020 ਪੰਜਾਬੀ/ਹਿੰਦੀ 

ਸਾਲ 2020 ਦਾ ਖੇਤੀ ਸਬੰਧੀ ਹਰ ਜਾਣਕਾਰੀ ਨਾਲ ਭਰਪੂਰ ਮਾਡਰਨ ਖੇਤੀ ਕੈਲੰਡਰ ਹਾਜ਼ਿਰ ਹੈ। ਇਸ ਵਿਚ ਖੇਤੀ ਨਾਲ ਸਬੰਧਿਤ ਹਰ ਮਹੀਨੇ ਦੇ ਕੰਮਫਸਲਾਂ ਚ ਤੱਤਾਂ ਦੀ ਘਾਟ ਤੇ ਪੂਰਤੀ ਸਬੰਧੀ ਜਾਣਕਾਰੀ ਅਤੇ ਖੇਤੀ ਖੇਤਰ ਲਈ ਲਾਹੇਵੰਦੀ ਹੋਰ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ ਹੈ।